Lyrics: Ammy Sidhu
Music: Gavy Sidhu
ਜਿੱਥੇ ਜਾਈਏ ਇੰਡ ਕਰਾਈਏ
ਓ ਗੱਲ ਜਨਤਾ ਕਰਦੀ ਆ
ਪਿੱਠ ਪਿੱਛੇ ਕੁਝ ਮਰਝੀ ਬੋਲੇ
ਸਾਹਮਣੇ ਆਉਣ ਤੋ ਡਰਦੀ ਆ
25 ਪਿੰਡਾਂ ਵਿੱਚ ਚਰਚੇ ਸਾਡੇ
ਬਣਦੇ ਸੀ ਵੈਲੀ ਜੋ ਚੱਕੇ
ਬਾਈ ਬਾਈ ਆ ਕਹਿੰਦੀ ਜਨਤਾ
ਮੁੱਛ ਦੇ ਉੱਤੇ ਹੱਥ ਪੱਕੇ
ਗਰਨੇਟ ਜਿਹੇ ਨੇ ਯਾਰ ਜੱਟ ਦੇ
ਕੋਈ ਲੰਡੂ ਨਾ ਅੱਖ ਚੱਕੇ
ਦਿਲ ਚਿੱਟੇ ਨੇ ਕਾਰਾ ਕਾਲੀਆ
ਕਾਲੇ ਕੰਮ ਕੋਈ ਕਰਦੇ ਨਹੀ
ਮੈਥ ਵਾਲੇ ਆ ਫਾਰਮੂਲੇ ਜੱਟ
ਜਿੱਥੇ ਲੱਗੀਏ ਹਰਦੇ ਨਹੀ
ਐਮੀ ਨਾਲ ਆ ਬਹਿਣੀ ਉਠਣੀ
ਯਾਰਾਂ ਦੇ ਉਹ ਯਾਰ ਪੱਕੇ
ਬਾਈ ਬਾਈ ਆ ਕਹਿੰਦੀ ਜਨਤਾ
ਮੁੱਛ ਦੇ ਉੱਤੇ ਹੱਥ ਪੱਕੇ
ਗਰਨੇਟ ਜਿਹੇ ਨੇ ਯਾਰ ਜੱਟ ਦੇ
ਕੋਈ ਲੰਡੂ ਨਾ ਅੱਖ ਚੱਕੇ