Lyrics: Arjan Virk Music: Desi Crew Desi Crew, Desi Crew Desi Crew, Desi Crew ਹੋ ਕਦੇ ਤੈਨੂੰ ਆਖਦਾ ਗੁਲਾਬ red ਨੀ ਕਦੇ ਆਖੇ ਮਖਣੀ-ਮਲਾਯੀ ਦੇਖ ਲੈ ਤੇ ਕਦੇ compare ਕਰੇ ਚੰਨ ਨਾਲ ਨੀ ਕਦੇ ਆਖੇ ਦਿਲ ਦੀ ਦਵਾਈ ਦੇਖ ਲੈ ਹੋ ਤੇਰੀ ਇਕ ਚਾਤ ਹੋ ਜੇ, ਠੰਡ ਪਾਉਣ ਨੂੰ ਧੁੱਪਾ ਵਿਚ ਸਾੜਦਾ ਐ, ਚੰਬ ਗੋਰੀਏ ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ? ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ? ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ Know I don't wanna work for my life, yeah Come baby and just give me all your time, yeah Don't keep textin' just call me on my phone, yeah I like how you be saying on the song, yeah ਤੇਰੀਆਂ ਸ਼ਕੀਨੀਆਂ ਨੂੰ ਪੂਰ ਦੇਨੇ ਮੈਂ Reading ਟਪਾਤੀ ਲੱਖ ਨਵੀ car ਦੀ ਅੱਪੜਾ ਨੀ ਤੇਰੀ ਇਕ miss call ਤੇ ਤੂੰ ਵੀ ਆਵੇਂ ਹੱਸਦੀ Flash'ਆ ਮਾਰਦੀ (ਨੀ ਤੂੰ ਵੀ ਆਵੇਂ ਹੱਸਦੀ Flash'ਆ ਮਾਰਦੀ) ਬੁੱਲਾਂ ਚੋਂ praise ਆਪੋ-ਆਪ ਨਿਕਲੇ ਨਾਲੇ ਸੁਣਨਾ ਚਾਉਂਦੇ ਆ ਤੇਰੇ ਕੰਨ ਗੋਰੀਏ ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ? ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ? ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ (ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?) (ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ) (ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ?) (ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ) ਦੇਖ ਮੱਥੇ ਉਤੇ ਕਿਸੇ wrinkle ਬਿਨਾਂ ਮੁੰਡਾ ਤੇਰੇ ਨਖਰੇ ਦਾ ਭਾਰ ਚਲਦੈ ਲਿਖਤੀ statement ਸ਼ਰੇਆਮ ਨੀ ਕੀ ਤੇਰੇ ਨਾਲ ਪਾਰ ਦਾ ਪਿਆਰ ਚਲਦੈ (ਕੀ ਤੇਰੇ ਨਾਲ ਪਾਰ ਦਾ ਪਿਆਰ ਚਲਦੈ) ਤੇ ਜੱਟ ਦੀ statement ਆਉਂਦੀ ਐ ਜਦੋਂ ਅੱਖਰਾਂ 'ਚ ਰੱਖਦੀ ਆ ਦਮ ਗੋਰੀਏ ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ? ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ? ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ Rara-rara, aye Lala-lala aye, aye Lara-lala, aye Lala-lala aye, aye ਤੇਰੇ ਤੋਂ ਬਗੈਰ ਵੈਸੇ sure ਸੀ ਮੈਨੂੰ ਕੀ ਜੱਚਣੀ ਨੀ ਕੋਈਂ ਅਰਜਨ ਜੱਟ ਨਾਲ ਵਿਰਕਾਂ ਦਾ ਸ਼ੋਰ ਇਸੇ ਕੱਮ ਰਹਿਣ ਦੇ ਦੇਖ ਬਿੱਲੋ ਸਾਡਾ ਕੰਮਕਾਰ ਪੱਟ ਨਾ ਦੇਖ ਬਿੱਲੋ ਸਾਡਾ ਕੰਮਕਾਰ ਪੱਟ ਨਾ ਨੀ ਦਿਲ 'ਚ store ਹੋਈਆਂ ਖੂਬ ਸਿਫਤਾਂ ਬੱਸ ਬਣੀ ਲੈ story ਲਮ-ਸਮ ਗੋਰਿਏ ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ? ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ ਆਖਦੀ ਐ ਕਾਹਤੋਂ ਕੰਮਕਾਰ ਨਾ ਕਰੇ? ਤੇਰੀਆਂ ਤਰੀਫਾਂ ਵੀ ਤਾਂ ਕੱਮ ਗੋਰੀਏ