Sajjna De Lekhe (Unplugged)

Lyrics: Gurnoor/Rajveer Kaur Music: Gurnoor ਸੱਜਣਾਂ ਦੇ ਲੇਖੇ ਲੱਗ ਜਾਣਾ ਇਹ ਤਾਂ ਜ਼ਰੂਰੀ ਬੰਦਾ ਬਣ ਜਾਏ ਬੰਦਾ ਇਹ ਰਾਹ ਜ਼ਰੂਰੀ x2
ਮੈਂ ਹਾਸਿਆਂ ਨੂੰ ਛੱਡ ਕੇ ਸਾਹਾਂ ਨਾਲ ਮਹਿਲ ਬਣਾ ਲਏ ਵੇ ਹੋਵੇਂ ਗਾ ਤੂੰ ਅੱਡ ਜੇ ਰਾਹਾਂ ਤੇ ਮਨ ਸਮਝਾ ਲਏ x2 ਪਾਉਣਾ ਤੈਨੂੰ ਕਿਸਮਤ ਇਹ ਕਿਸਮਤ ਦੀ ਰੀਝ ਹੈ ਗੂੜ੍ਹੀ
ਬੰਦਾ ਬਣ ਜਾਏ ਬੰਦਾ ਇਹ ਰਾਹ ਜ਼ਰੂਰੀ ਸੱਜਣਾਂ ਦੇ ਲੇਖੇ ਲੱਗ ਜਾਣਾ ਇਹ ਤਾਂ ਜ਼ਰੂਰੀ ਬੰਦਾ ਬਣ ਜਾਏ ਬੰਦਾ ਇਹ ਰਾਹ ਜ਼ਰੂਰੀ
ਨਾ ਕੋਈ ਗਿਲੇ ਰੱਬ ਤੇ ਤੇਰੀ ਯਾਦ ਦੇ ਸਹਾਰੇ ਮੈਂ ਖਿਆਲ ਸਾਰੇ ਕੱਢ ਕੇ ਵੇ ਤੇਰੇ ਸੱਚ ਅਪਣਾ ਲਏx2 ਤੇਰੀ ਸੀ ਫਿਤਰਤ ਸੀ ਫਿਤਰਤ ਯਾ ਕੋਈ ਮਜ਼ਬੂਰੀ
ਬੰਦਾ ਬਣ ਜਾਏ ਬੰਦਾ ਇਹ ਰਾਹ ਜ਼ਰੂਰੀ ਸੱਜਣਾਂ ਦੇ ਲੇਖੇ ਲੱਗ ਜਾਣਾ ਇਹ ਤਾਂ ਜ਼ਰੂਰੀ ਬੰਦਾ ਬਣ ਜਾਏ ਬੰਦਾ ਇਹ ਰਾਹ ਜ਼ਰੂਰੀ