Music: Riar Saab/Abhijay Sharma/Akshat Ghildiyal Ayy, ayy, brr ਓ, ਗੱਡੀਆਂ ਉੱਚੀਆਂ ਰੱਖੀਆਂ (ayy), ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ) ਲੱਕ 'ਤੇ Gucci ਦਾ belt ਤੂੰ ਪਾਇਆ, ਜੱਟਾ ਨੇ ਕੁੜਤਾ ਨਵਾਂ ਸਵਾਇਆ ਵੇ ਅਲਗ ਈ ਟੌਰ ਹੁੰਦੀ ਸਾਡੀ (ਅਲਗ ਈ ਟੌਰ ਹੁੰਦੀ ਸਾਡੀ) ਓ, ਗੱਡੀਆਂ ਉੱਚੀਆਂ ਰੱਖੀਆਂ (ayy), ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ) ਲੱਕ 'ਤੇ Gucci ਦਾ belt ਤੂੰ ਪਾਇਆ, ਜੱਟਾ ਨੇ ਕੁੜਤਾ ਨਵਾਂ ਸਵਾਇਆ ਵੇ ਅਲਗ ਈ ਟੌਰ ਹੁੰਦੀ ਸਾਡੀ (ਅਲਗ ਈ ਟੌਰ ਹੁੰਦੀ ਸਾਡੀ) ਤੂੰ ਜਗ੍ਹਾ ਆ peaceful ਮੇਰੀ, ਗਾਣੇ ਤੇਰੇ ਬਾਰੇ ਬਣਦੇ ਹੀ ਜਾਂਦੇ ਲੁਕਾ ਕੇ ਮੈਂ ਰੱਖਾਂ ਤੈਨੂੰ, ਕਿਤੇ ਪਿਆਰ ਨੂੰ ਸਾਡੇ ਕੋਈ ਨਜ਼ਰ ਨਾ ਲਾ ਦੇਣ ਦੁਨੀਆ ਬਾਹਲ਼ੀ ਖ਼ੂਬਸੂਰਤ, ਉੱਤੋਂ ਤੂੰ ਮਿਲ਼ੀ, ਬਣ ਗਿਆ ਅਲਗ ਹੀ ਜਹਾਨ ਐ ਵਫ਼ਾ ਇੱਕ-ਦੂਜੇ ਨਾਲ਼, care ਜਿਆਦਾ, ਗੁੱਸਾ ਥੋੜ੍ਹਾ-ਬਹੁਤਾ ਜਾਇਜ਼ ਐ सजना, मिल मुझको सताना तेरा सँभला, तेरी लत ने बिगाड़ा मेरा बीतेगा लिख तुझपे ज़माना, मेरी जान ਤੇਰੀਆਂ ਗੱਲਾਂ ਕਰੇਂ ਜਾਦੂ, ਹੋਇਆ change ਤੇਰੇ ਕਰਕੇ ਮੁੱਛਾਂ ਕੁੰਡੀਆਂ ਵੀ ਮੈਂ ਰੱਖੀਆਂ, ਉਹ ਵੀ ਕਹਿਣ 'ਤੇ ਤੇਰੇ, ਬੱਲੀਏ ਤੇਰੀਆਂ ਗੱਲਾਂ ਕਰੇਂ ਜਾਦੂ, ਹੋਇਆ change ਤੇਰੇ ਕਰਕੇ ਮੁੱਛਾਂ ਕੁੰਡੀਆਂ ਵੀ ਮੈਂ ਰੱਖੀਆਂ, ਉਹ ਵੀ ਕਹਿਣ 'ਤੇ ਤੇਰੇ, ਬੱਲੀਏ ਓ, ਗੱਡੀਆਂ ਉੱਚੀਆਂ ਰੱਖੀਆਂ (ayy), ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ) ਲੱਕ 'ਤੇ Gucci ਦਾ belt ਤੂੰ ਪਾਇਆ, ਜੱਟਾ ਨੇ ਕੁੜਤਾ ਨਵਾਂ ਸਵਾਇਆ ਵੇ ਅਲਗ ਈ ਟੌਰ ਹੁੰਦੀ ਸਾਡੀ (ਅਲਗ ਈ ਟੌਰ ਹੁੰਦੀ ਸਾਡੀ) ਓ, ਗੱਡੀਆਂ ਉੱਚੀਆਂ ਰੱਖੀਆਂ (ayy), ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ) ਲੱਕ 'ਤੇ Gucci ਦਾ belt ਤੂੰ ਪਾਇਆ, ਜੱਟਾ ਨੇ ਕੁੜਤਾ ਨਵਾਂ ਸਵਾਇਆ ਵੇ ਅਲਗ ਈ ਟੌਰ ਹੁੰਦੀ ਸਾਡੀ (ਅਲਗ ਈ ਟੌਰ ਹੁੰਦੀ ਸਾਡੀ) ਮੌਸਮ ਰਹਿੰਦੇ ਬਦਲਦੇ, ਪਰ ਤੇਰਾ ਪਿਆਰ ਨਹੀਂ ਮੇਰੇ ਲਈ ਬਦਲਦਾ ਵੇਖਿਆ ਅੱਖਾਂ ਵਿੱਚ ਅੱਖਾਂ ਪਾਉਂਦੀ, ਓਦੋਂ ਹੰਝੂ ਮੈਂ ਤੇਰੀਆਂ ਅੱਖਾਂ 'ਚ ਵੇਖਦਾ ਕਹਿੰਦੀ, "ਨਜ਼ਰਾਂ ਤੈਨੂੰ ਤਾਂ ਮੇਰੀ ਹੀ ਲਗਦੀਆਂ ਹੋਣੀਆਂ ਜੱਟਾ, ਤੇਰੇ ਲਈ ਦੁਆ ਕਰਾਂ ਮੈਂ, ਭਾਵੇਂ ਮੈਂ ਮੇਰੇ ਲਈ ਭੁੱਲਜਾਂ" लगता कहाँ है तेरे बिना मेरा दिल यहाँ रस्ता ये अंजाना, तू मेरा है पता ਓ, ਗੱਡੀਆਂ ਉੱਚੀਆਂ ਰੱਖੀਆਂ (ayy), ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ) ਲੱਕ 'ਤੇ Gucci ਦਾ belt ਤੂੰ ਪਾਇਆ, ਜੱਟਾ ਨੇ ਕੁੜਤਾ ਨਵਾਂ ਸਵਾਇਆ ਵੇ ਅਲਗ ਈ ਟੌਰ ਹੁੰਦੀ ਸਾਡੀ (ਅਲਗ ਈ ਟੌਰ ਹੁੰਦੀ ਸਾਡੀ) ਓ, ਗੱਡੀਆਂ ਉੱਚੀਆਂ ਰੱਖੀਆਂ (ayy), ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ) ਲੱਕ 'ਤੇ Gucci ਦਾ belt ਤੂੰ ਪਾਇਆ, ਜੱਟਾ ਨੇ ਕੁੜਤਾ ਨਵਾਂ ਸਵਾਇਆ ਵੇ ਅਲਗ ਈ ਟੌਰ ਹੁੰਦੀ ਸਾਡੀ (ਅਲਗ ਈ ਟੌਰ ਹੁੰਦੀ ਸਾਡੀ) ਬਾਹਲ਼ੀ ਜੱਚਦੀ