California Love

Lyrics: Cheema Y Music: Gur Sidhu ਸ਼ੀਸ਼ੇ down ਕਰਵਾਉਂਦੀਆਂ ਨੇ ਹੱਸ-ਹੱਸ ਆਉਂਦੀਆਂ, ਤੇ ਪੁੱਛਣ slang ਵਿੱਚ, "ਕਿਵੇਂ ਆ?" Label'an 'ਚੋਂ label blue, ਸੋਹਣੀਏ ਨੀ ਜਦੋਂ ਪੀਨੇ ਆਂ ਤੇ ਪਾਣੀ ਵਾਂਗੂ ਪੀਨੇ ਆਂ ੪੦ ਕਿੱਲਿਆਂ ਦੀ ਖੇਤੀ, ਅੱਧੀ ਠੇਕੇ ਉੱਤੇ ਦਿੱਤੀ ਮੁੰਡੇ ਸੋਹਣੀਏ ਪੰਜਾਬ ਦੇ ਈ ਜਾਏ ਨੇ ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ California ਲਾਏ ਨੇ ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ Vancouver 'ਚ ਲਾਏ ਨੇ (Gur Sidhu Music) ਓਥੇ ਉੱਗਣਗੇ ਬੀਜ ਬਿੱਲੋ poppy ਦੇ, ਕੁੜੇ ਨੀ Yuba city ਨਾਲ਼ ਕੀਲੇ ਨੂੰ ਕਨਾਲ ਲੱਗਿਆ ਕਿੱਦਾਂ call ਦੱਸ ਕਰਾਂ ਤੇਰੀ pick ਮੈਂ, ਰਕਾਨੇ ਮੇਰੀ ਉਂਗਲ਼ ਦੇ ਉੱਤੇ ਕਾਲ਼ਾ ਮਾਲ ਲੱਗਿਆ ਘੋੜੇ-ਘੂੜੇ ਹੁਣੇ ਆਏ ਡੱਬਾਂ ਵਿੱਚ ਪਹਿਲਾਂ ਦੋਵਾਂ ਹੱਥਾਂ ਨਾਲ਼ ਦਾਤਰ ਚਲਾਏ ਨੇ ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ California ਲਾਏ ਨੇ ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ Vancouver 'ਚ... (Gur Sidhu Music) ਹੋ, ਛੇ-ਛੇ foot ਜੱਟ, ਦਿੰਦੇ ਕਿਸੇ ਨੂੰ ਨਾ **** Top ਛੇਵਾਂ ਉੱਤੇ ਰੱਖਦੇ ਆਂ ਅੱਖ ਨੀ Circle ਛੋਟਾ, ਕੰਮਕਾਰ ਬੜਾ ਮੋਟਾ Third party ਨਾ' ਮਿਲਦੀ ਨਾ ਮੱਤ ਨੀ American dollar ਕਮਾਈ ਜਾਨੇ ਆਂ ਖੁੱਲ੍ਹਾ ਖਰਚਣ, ਸੋਹਣੀਏ, Dubai ਜਾਨੇ ਆਂ "ਛੱਡ ਦੇਣਾ ਧੰਦਾ," ਬਿੱਲੋ, ਕਹੀ ਜਾਨੇ ਆਂ ਹਰ ਨਵੇਂ ਸਾਲ ਨਵੀਂ ਗੱਡੀ ਲਈ ਜਾਨੇ ਆਂ Book Hummer ਕਰਾਈ, ਜਿਹੜੀ ਠਾਲ਼ੂਗੀ ਤਬਾਹੀ ਪੈਸੇ ਸੱਜਰੇ truck ਉੱਤੇ ਲਾਏ ਨੇ ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ California ਲਾਏ ਨੇ ਓ, ਲੋਕੀਂ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ Vancouver 'ਚ ਲਾਏ ਨੇ ਓ, ਮੁੱਲਾਂਪੁਰ ਦਾਖਾ ਤੋਂ ਦੁਰਾਹੇ ਸੋਹਣੀਏ ਨੀ ਖੰਨੇ ਕਰਦੇ ਆਂ ਯਾਰ wait ਚਿਰ ਦੀ ਬੜੀ ਇੱਕੋ ਗੱਲ ਬਾਰ-ਬਾਰ ਜਾਨੇ ਓ ਕਰੀ ਵੀਰੇ, ਝਾਂਜਰਾਂ ਤੋਂ ਉੱਤੇ ਵੀ ਆ ਦੁਨੀਆ ਬੜੀ ਓ, ਨਾਗਣੀ ਦੇ ਬਣਦੇ ਨੇ dealer, ਕੁੜੇ ਨੀ ਕੁੜੀਆਂ ਵੀ ਆਂ ਨੇ chemical ਪਾਏ ਨੇ ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ California ਲਾਏ ਨੇ ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ Vancouver 'ਚ ਲਾਏ ਨੇ ਜਾਲੀ ਕਰਦੇ ਵਪਾਰ, ਬਿੱਲੋ, ਕਾਹਦੇ ਆਂ star ਐਵੇਂ ਬਿਨਾਂ ਗੱਲੋਂ ਮਾਰਦੇ ਆਂ ਛਾਲ਼ਾਂ ਨੀ ੧੦ ਲੱਖ ਹੁੰਦੇ ਆਂ view ਓਹਨਾਂ ਦੇ ਥੱਲੇ ਨੌ ਲੱਖ ਹੁੰਦੀਆਂ ਨੇ ਗਾਲ਼ਾਂ ਨੀ ਮੱਲ ਤਰਜਾਂ 'ਤੇ ਲੈਨਾ, ਜਿਵੇਂ ਕੀਤਾ ਐ ਬਿਆਨਾ ਕਲਾਕਾਰੀ ਨੂੰ ਹੀ ਘੱਟ ਇਹਨਾਂ ਪਾਏ ਨੇ ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ California ਲਾਏ ਨੇ ਓ, ਲੋਕੀ ਤਾਂ ਮੰਗਾਉਂਦੇ ਅਫ਼ਗ਼ਾਨ ਤੋਂ ਅਫ਼ੀਮ ਅਸੀਂ ਬੂਟੇ Vancouver 'ਚ ਲਾਏ ਨੇ (Gur Sidhu Music)