Lyrics: Manpreet Singh
Music: Manpreet Singh
ਮੈ ਜਦੋ ਲਿਖਣ ਸੀ ਲਗਾ ਕੌੜੀ ਬਾਤ ਹੋ ਗਈ
ਮੇਰੀ ਲਿਖਤ ਲਿਖਾਈ ਦਿਨ ਰਾਤ ਹੋ ਗਈ
ਮੇਰੀ ਕਲਮ ਨੇ ਮਾੜੇ ਬੋਲ ਲਿੱਖ ਰਖਤੇ
ਮੈਨੂੰ ਐਕਸੀਡੈਂਟ ਟਾਈਮ ਜਮਰਾਜ ਛੱਡ ਗਏ
ਮੈ ਕਾਲੇ ਮਨ ਤੋ ਨੀ ਲਿੱਖ ਸਭ ਕੁਝ ਦੱਸਤਾ
ਜਿਹੜੇ ਰੋਲਣਾ ਸੀ ਚਾਹੁੰਦੇ ਉਨ੍ਹਾਂ ਰੋਲ ਰੱਖਤਾ
ਮੇ ਤਾਂ ਲੋਗਾ ਨੂੰ ਵੀ ਛੱਕਿਆ ਦਾ fan ਤੱਕਦਾ
ਇਥੇ ਚੜਾਈ ਵਿਚ ਲੈਵਲ ਵੀ ਹਾਈ ਸੱਜਦਾ
ਅੱਜ ਲੁੱਕ ਵਾਈਸ........
ਅੱਜ ਲੁੱਕ ਵਾਈਸ ਜੱਟ ਪੂਰਾ ਕਾਇਮ ਲਗਦਾ
ਸਾਡੇ ਪੱਖ ਵਿਚ luck ਨਾਲੇ ਟਾਈਮ ਬੱਜਦਾ
ਨੀ ਮੇ ਜੁਰਅਤ ਤੇ ਜਿੰਦਗੀ ਕਮਾਈ ਸ਼ੌਂਕ ਨਾਲ
Chahia ਲੋਗਾ ਆਖੇ ਜੱਟ bad men ਬੱਜਦਾ
ਮੇ ਤਾਂ ਹਾਰ ਤੇ ਹਰੂਣੇ ਵਾਲੀ ਸੋਚ ਦੂਰ ਰੱਖਾ
Micheal jordan ਜਿਹਾ aim meind ਵਿੱਚ ਚੱਕਾ
ਮੇ u.s.a ਨਹੀਂ ਬੈਠਾ ਜਿਹਨੂੰ ਡਿਪੋਟ ਤੁਸੀਂ ਕਰਦੁ
ਪੰਜਾਬ ਹੀ ਆ ਜਾਨ ਕੱਲ ਇਥੇ ਹੀ ਮੇ ਮਰਜੁ
ਪੰਜਾਬ ਹੀ ਆ ਜਾਨ ਕੱਲ ਇਥੇ ਹੀ ਮੇ ਮਰਜੁ
ਮੇਰੀ ਯਾਰਾ ਵਾਲੀ ਲਿਸਟ ਵੀ ਦੋ ਤੱਕ ਬਹੁਤ ਆ
ਵਾਦੂ ਬੰਦਿਆ ਨਾ ਸੋਚ ਮੇਰੀ ਬਣਦੀ ਨਾ ਲੋਟ ਆ
ਇਥੇ ਜਿੰਦਗੀ ਸਵਾਰਨ ਨੂੰ ਟਾਈਮ ਲਗਦਾ
ਅੱਜ ਲੁੱਕ ਵਾਈਸ........
ਅੱਜ ਲੁੱਕ ਵਾਈਸ ਜੱਟ ਪੂਰਾ ਕਾਇਮ ਲਗਦਾ
ਸਾਡੇ ਪੱਖ ਵਿਚ luck ਨਾਲੇ ਟਾਈਮ ਬੱਜਦਾ
ਨੀ ਮੇ ਜੁਰਅਤ ਤੇ ਜਿੰਦਗੀ ਕਮਾਈ ਸ਼ੌਂਕ ਨਾਲ
Chahia ਲੋਗਾ ਆਖੇ ਜੱਟ bad men ਬੱਜਦਾ
ਸਿਮੋ ਹੇਹਾ ਦੇ ਵਾਗੂ one ਸ਼ੋਟ ਰੱਖਦਾ
ਦਸ਼ਰਥ ਮਜਾਹੀ ਜਿਹਾ ਹਿਕ ਵਿਚ ਜ਼ੋਰ ਚੱਕਦਾ
ਮੇਰੀ ਇੱਕ ਹੀ ਆ ਲਾਈਨ ਮੈਨੂੰ ਸਿੰਗਰ ਹੀ ਸੱਜਦਾ
ਗੁੱਸੇ ਵਿੱਚ ਗਾਣਾ ਮੇਰਾ ਜੈਰ ਵਾਗੂੰ ਲੱਗਦਾ
ਤੇਰੇ ਜਾਣ ਦੇ ਨੀ ਵਾਕਾ ਮੇਰਾ ਰੋਇਅਲ ਇਲਾਕਾ
ਚਾਹੇ ਪਿੰਡ ਵਿਚ ਤੇਰੇ ਮੰਨੀ ਗੋਟ ਵੱਜਦਾ
ਪਿੰਡ ਬੱਬਰ ਦਾ ਵਾਸੀ brein ਸ਼ਪਿਓ 84
ਐਸ Adema ਦੀ ਟੀਮ ਜਹੇ ਗੋਲ ਰੱਖਦਾ
ਅੱਜ ਲੁੱਕ ਵਾਈਸ........
ਅੱਜ ਲੁੱਕ ਵਾਈਸ ਜੱਟ ਪੂਰਾ ਕਾਇਮ ਲਗਦਾ
ਸਾਡੇ ਪੱਖ ਵਿਚ luck ਨਾਲੇ ਟਾਈਮ ਬੱਜਦਾ
ਨੀ ਮੇ ਜੁਰਅਤ ਤੇ ਜਿੰਦਗੀ ਕਮਾਈ ਸ਼ੌਂਕ ਨਾਲ
Chahia ਲੋਗਾ ਆਖੇ ਜੱਟ bad men ਬੱਜਦਾ
ਮੈਨੂੰ ਮਿਲਿਆ ਨੀ ਪੈਸਾ ਕਿਸੀ ਰਿਆਸਤ ਚ ਵੱਟਿਆ
ਮੈ ਸੀ ਪੂਰਾ ਜੋਰ ਲਾਇਆ ਤਾਹੀ ਟਾਰਗਿਟ ਪੱਟਿਆ
ਅੱਜ ਬਣਿਆ ਜੈ ਨਾਮ ਕੀਤੀ ਮੇਹਨਤ ਦਾ ਪੱਖ ਆ
ਲੋਗ ਨਸ਼ਿਆ ਚ ਰਹਿਦੇ ਸਾਡਾ ਪੈਸਇਆ ਚ ਹੱਥ ਆ
ਵੱਧ ਫੁਕਰੀ ਵੀ ਰੱਖ ਕਿਹੜਾ ਮਿਲ ਜਾਂਦਾ ਰੱਬ ਏ
ਇੱਕ ਦੂਜੇ ਦੀ ਚੜਾਈ ਕਿੱਥੇ ਕਰਦਾ ਵੀ ਜੱਗ ਏ
Slow voice
ਮੈ ਰੱਬ ਦਾ ਕਰਾ ਸ਼ੁਕਰਾਨਾ sunday ਰਾਜਾ ਸਾਹਿਬ ਚੱਲ
ਉਥੇ ਮੇਰਾ ਦਿੱਲ ਦਾ ਸਕੂਨ ਤੇ ਮੇਰੀ ਟੈਂਸ਼ਨਾ ਦਾ ਹੱਲ
ਮੇਰਾ ਦਿੱਲ ਦਾ ਸਕੂਨ ਤੇ ਮੇਰੀ ਟੈਂਸ਼ਨਾ ਦਾ ਹੱਲ
Normal voice
Ithe ਮਾੜੇ ਮੇਰੇ ਰਸਤੇ ਪੈਰ ਸੇਮ ਰੱਖਦਾ
Menu shut duge log una veham ਲੱਗਦਾ
ਅੱਜ ਲੁੱਕ ਵਾਈਸ ..............
ਅੱਜ ਲੁੱਕ ਵਾਈਸ ਜੱਟ ਪੂਰਾ ਕਾਇਮ ਲਗਦਾ
ਸਾਡੇ ਪੱਖ ਵਿਚ luck ਨਾਲੇ ਟਾਈਮ ਬੱਜਦਾ
ਨੀ ਮੇ ਜੁਰਅਤ ਤੇ ਜਿੰਦਗੀ ਕਮਾਈ ਸ਼ੌਂਕ ਨਾਲ
Chahia ਲੋਗਾ ਆਖੇ ਜੱਟ bad men ਬੱਜਦਾ
ਡਿਗਦੇ ਡਿਗਦੇ ਹੀ ਕਿਸੀ ਦਾ ਟਾਈਮ ਆ ਜਾਂਦਾ
ਰੱਬ ਕਿਸੀ ਦੇ ਗੱਲ ਵਿਚ ਮੋਤੀ ਹਾਰ ਪਾ ਜਾਂਦਾ
ਕਿਸੀ ਨੂੰ ਸਵਰਗ ਵਰਗੀ ਜਿੰਦਗੀ ਤੇ
ਕਿਸੀ ਨੂੰ ਨਰਕ ਦੇ ਹੀ ਦਰਸਨ ਕਰਵਾ ਜਾਂਦਾ